Punjab

ਕੱਪੜਿਆਂ ਦੇ Showroom 'ਚ ਭਿਆਨਕ Fire, ਘਰ ਵੀ ਲਪੇਟੇ 'ਚPunjabkesari TV

4 years ago

#jagbani#fire#clothsshowroom

ਭਿਆਨਕ ਅੱਗ ਦੀਆਂ ਇਹ ਤਸਵੀਰਾਂ ਜਲੰਧਰ ਦੇ ਮਾਡਲ ਟਾਊਨ ਇਲਾਕੇ ਦੀਆਂ ਨੇ.... ਜਿਥੇ ਸ਼ੁੱਕਰਵਾਰ ਦੇਰ ਰਾਤ ਕੱਪੜਿਆਂ ਦੇ ਇਕ ਸ਼ੋਅਰੂਮ 'ਚ ਭਿਆਨਕ ਅੱਗ ਲੱਗ ਗਈ... ਅੰਦਰ ਕੱਪੜੇ ਪਏ ਹੋਣ ਕਰਕੇ ਅੱਗ ਤੇਜ਼ੀ ਨਾਲ ਫੈਲਦੀ ਗਈ.... ਅੱਗ ਏਨੀ ਭਿਆਨਕ ਸੀ ਪਲਾਂ 'ਚ ਸ਼ੋਅਰੂਮ ਦੇ ਨਾਲ ਲੱਗਦੇ ਘਰ ਤੱਕ ਵੀ ਫੈਲ ਗਈ .... ਤੇ ਵੇਖਦੇ ਹੀ ਵੇਖਦੇ ਸਭ ਕੁਝ ਸੁਆਹ ਕਰ ਦਿੱਤਾ.... ਤਸਵੀਰਾਂ 'ਚ ਵੇਖ ਸਕਦੇ ਹੋ ਕਿਵੇਂ ਚਾਰੇ ਪਾਸੇ ਅੱਗ ਫੈਲੀ ਹੋਈ ਐ... ਅੱਗ ਦੀਆਂ ਪਲਟਾਂ ਅਸਮਾਨ ਨੂੰ ਛੂੰਹ ਰਹੀਆਂ ਨੇ.

NEXT VIDEOS