Punjab

Ludhiana: ਫਰਨੀਚਰ ਦੀ ਦੁਕਾਨ 'ਚ ਲੱਗੀ ਅੱਗ, Cylinder 'ਚ ਧਮਾਕਾPunjabkesari TV

4 years ago

#Ludhiana #FireInFurnitureShop #CylinderBlast

ਲੁਧਿਆਣਾ ਦੇ ਤਾਜਪੁਰ ਰੋਡ 'ਤੇ ਸਥਿਤ ਗੁਰੂ ਅਰਜਨ ਦੇਵ ਨਗਰ ਵਿਚ ਤੜਕੇ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਲੱਕੜੀ ਦਾ ਫਰਨੀਚਰ ਬਣਾਉਣ ਵਾਲੀ ਇਕ ਦੁਕਾਨ ਵਿਚ ਅਚਾਨਕ ਅੱਗ ਲੱਗ ਗਈ... ਅੱਗ ਇੰਨੀਂ ਭਿਆਨਕ ਸੀ ਕਿ ਉਸ ਦੇ ਨਾਲ ਦੋ ਝੁੱਗੀਆਂ ਵੀ ਅੱਗ ਦੀ ਲਪੇਟ ਵਿਚ ਆ ਗਈਆਂ.... ਇਸ ਦੌਰਾਨ ਝੁੱਗੀਆਂ ਵਿਚ ਪਏ ਇਕ ਸਿਲੰਡਰ 'ਚ ਧਮਾਕਾ ਹੋ ਗਿਆ... ਤੇ ਹਾਦਸਾ ਹੋਰ ਵੀ ਭਿਆਨਕ ਹੋ ਗਿਆ...