Punjab

ਅੱਗ ਨੇ ਮਚਾਈ ਤਬਾਹੀ, Showroom ਤੇ Manufacturing Store ਸੜ੍ਹ ਕੇ ਸੁਆਹPunjabkesari TV

4 years ago

ਤਬਾਹੀ ਦੇ ਮੰਜ਼ਰ ਦੀਆਂ ਇਹ ਤਸਵੀਰਾਂ ਦੀਨਾਨਗਰ ਦੇ ਕ੍ਰਿਸ਼ਨਾ ਯੂਨੀਫਾਰਮ ਸ਼ੋਅਰੂਮ ਤੇ ਮੈਨੁਫੈਕਚਰਿੰਗ ਸਟੋਰ ਦੀਆਂ ਨੇ...ਜਿਥੇ ਅਚਾਨਕ ਅੱਗ ਲੱਗ ਗਈ.....ਸ਼ੌਅਰੂਮ ਮਾਲਕ ਦੇ ਭਰਾ ਨਰਿੰਦਰ ਸ਼ਰਮਾ ਮੁਤਾਬਕ ਸ਼ਾਰਟ ਸਰਕਟ ਕਾਰਨ ਲੱਗੀ ਅੱਗ ਇੰਨਾ ਭਿਆਨਕ ਰੂਪ ਧਾਰ ਗਈ ਕਿ ਦੁਕਾਨ 'ਚ ਪਿਆ ਲੱਖਾਂ ਦਾ ਸਾਮਾਨ ਸੜ੍ਹ ਕੇ ਸੁਆਹ ਹੋ ਗਿਆ....ਇੰਨਾ ਹੀ ਨਹੀਂ ਅੱਗ ਦੇ ਸੇਕ ਨਾਲ ਕੰਧਾਂ 'ਚ ਤਰੇੜਾ ਤੱਕ ਪੈ ਗਈਆਂ....ਇਸ ਹਾਦਸੇ ਸਬੰਧੀ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਤਾਂ ਉਨ੍ਹਾਂ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ......
 

NEXT VIDEOS