Punjab

ਵਿਭਾਗ ਦੀ ਗਲਤੀ ਨਾਲ Short Circuit , ਰਾਸ਼ਨ ਤੇ Cash ਸੜ ਕੇ ਸਵਾਹPunjabkesari TV

5 years ago

ਬਿਜਲੀ ਵਿਭਾਗ ਦੀ ਲਾਪਰਵਾਹੀ ਇਸ ਪਰਿਵਾਰ 'ਤੇ ਭਾਰੀ ਪੈ ਗਈ ... ਸ਼ਾਰਟ ਸਰਕਿਟ ਕਾਰਣ ਅੱਗ ਨੇ ਡੇਢ ਲੱਖ ਦੇ ਸਾਮਾਨ ਦੇ ਨਾਲ-ਨਾਲ ਕਰੀਬ 60 ਹਜ਼ਾਰ ਰੁਪਏ ਨਕਦ ਵੀ ਸਵਾਹ ਕਰ ਦਿੱਤੇ... ਤਸਵੀਰਾਂ ਅੰਮ੍ਰਿਤਸਰ ਦੇ ਪਿੰਡ ਕਾਲੇ ਦੀਆਂ ਨੇ... ਜਿਥੇ ਇਕ ਘਰ ਅੰਦਰ ਬਣੀ ਦੁਕਾਨ 'ਚ ਸ਼ਾਰਟ ਸਰਕਿਟ ਕਾਰਣ ਅੱਗ ਲੱਗ ਗਈ...ਦਰਅਸਲ, ਘਰ ਵਿਚ ਕੁੜੀ ਦਾ ਵਿਆਹ ਰੱਖਿਆ ਹੋਇਆ ਸੀ...ਮਾਪਿਆਂ ਨੇ ਵਿਆਹ ਲਈ ਰਾਸ਼ਨ ਤੇ ਕਰੀਬ 60 ਹਜ਼ਾਰ ਰੁਪਏ ਇਸੇ ਦੁਕਾਨ 'ਚ ਰੱਖੇ ਸਨ, ਜੋ ਅੱਗ ਦੀ ਭੇਟ ਚੜ੍ਹ ਗਏ... ਘਟਨਾ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਐ... 
 

NEXT VIDEOS