Punjab

ਆਟੋ 'ਚ LPG ਗੈਸ:ਵੇਖੋ, ਕਿਵੇਂ ਮੌਤ ਨੂੰ ਅਵਾਜ਼ਾਂ ਮਾਰ ਰਹੇ Auto ਚਾਲਕPunjabkesari TV

4 years ago

#JAGBANI# illlegalgas#autoonLPGGas


ਸ਼ਰੇਆਮ ਬਲੈਕ 'ਚ ਵਿਕ ਰਹੀ ਰਸੋਈ ਗੈਸ
ਆਟੋ 'ਚ ਭਰੀ ਜਾ ਰਹੀ ਐੱਲ.ਪੀ.ਜੀ. ਗੈਸ
80 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵਿਕਦੀ ਗੈਸ 
ਪ੍ਰਸ਼ਾਸਨ ਦੇ ਨੱਕ ਹੇਠ ਹੋ ਰਿਹਾ ਖਤਰਨਾਕ ਧੰਦਾ
ਕੈਮਰਾ ਵੇਖ ਆਟੋ ਛੱਡ ਕੇ ਭੱਜੇ ਆਟੋ ਮਾਲਕ 
ਆਟੋ ਮਾਲਕਾਂ ਨੇ ਆਪਣੀ ਮਜਬੂਰੀ ਦਾ ਰੋਇਆ ਰੋਣਾ
ਪੈਰਟੋਲ ਪੰਪ 'ਤੇ ਲੰਮੀਆਂ ਲਾਈਨਾਂ ਕਰਕੇ ਖਰਾਬ ਹੁੰਦਾ ਸਮਾਂ
ਹਾਦਸਾ ਹੋਣ 'ਤੇ ਜ਼ਿੰਮੇਵਾਰੀ ਕਿਸਦੀ?