PUNJAB 2019

ਭਾਰੀ ਮੀਂਹ ਨੇ ਲੋਕਾਂ ਨੂੰ ਪਾਈਆਂ ਭਾਜੜਾਂ, ਪ੍ਰਸ਼ਾਸਨ ਸੁੱਤਾ ਪਿਆ !Punjabkesari TV

1 views one month ago


ਇਹ ਤਸਵੀਰਾਂ ਨੇ ਫਿਰੋਜ਼ਪੁਰ ਸਰਹੱਦੀ ਪਿੰਡਾਂ ਦੀਆਂ। ਜਿਥੇ ਮਾਨਸੂਨ ਕਾਰਨ ਗਲੀਆਂ, ਸੜਕਾਂ ਇਥੋਂ ਤੱਕ ਕਿ ਲੋਕਾਂ ਦੇ ਘਰਾਂ 'ਚ ਪਾਣੀ ਵੜਿਆ ਹੋਇਆ ਹੈ ਤੇ ਲੋਕ ਪਿੰਡ ਛੱਡਣ ਨੂੰ ਮਜਬੂਰ ਨੇ। ਤਸਵੀਰਾਂ ਤੁਹਾਡੇ ਸਾਹਮਣੇ ਨੇ ਪਾਣੀ ਦਾ ਸਤਰ ਇੰਨਾ ਵੱਧ ਚੁੱਕਿਆ ਹੈ ਕਿ ਬਿਜਲੀ ਦੇ ਲੱਗੇ ਮੀਟਰ ਵੀ ਪਾਣੀ ਦੀ ਲਪੇਟ 'ਚ ਨੇ ਜਿਸ ਕਰਕੇ ਪਾਣੀ 'ਚ ਕਰੰਟ ਆਉਣ ਦਾ ਡਰ ਵੀ ਲਗਾਤਾਰ ਬਣਿਆ ਹੋਇਆ ਹੈ।