Punjab

Border ਦੇ ਲੋਕ ਇਹਨਾਂ ਮੁਸੀਬਤਾਂ ਦੇ ਸ਼ਿਕਾਰPunjabkesari TV

4 years ago

ਫਿਰੋਜ਼ਪੁਰ ਦੇ ਲੋਕ ਸਹੂਲਤਾਂ ਤੋਂ ਵਾਂਝੇ
ਸਰਹੱਦੀ ਖੇਤਰ ਦੇ ਲੋਕਾਂ ਦੇ ਮੰਦੜੇ ਹਾਲ
ਲੋਕ ਬੇੜੀਆਂ ਨਾਲ ਪਾਰ ਕਰਦੇ ਨੇ ਦਰਿਆ
"ਸਾਡੀਆਂ ਫ਼ਸਲਾਂ ਡੁੱਬ ਜਾਂਦੀਆਂ"
ਪੁਲ ਬਣਵਾਉਣ ਦੀ ਹੈ ਮੁੱਖ ਮੰਗ
"ਵੋਟਾਂ ਦਾ ਕਰਾਂਗੇ ਬਾਈਕਾਟ"
ਹਮੇਸ਼ਾ ਹੁੰਦੀ ਹੈ ਵਾਅਦਾ ਖਿਲਾਫ਼ੀ