Punjab

ਪੌਂਗ ਡੈਮ ਤੋਂ ਛੱਡਿਆ ਜਾਣਾ ਪਾਣੀ, ਫਿਰੋਜ਼ਪੁਰ ਪ੍ਰਸ਼ਾਸਨ ਸੁਚੇਤPunjabkesari TV

4 years ago

ਸਤਲੁਜ ਦਰਿਆ ਦੇ ਵਧੇ ਪਾਣੀ ਦੇ ਪੱਧਰ ਨੇ ਕਈ ਪਿੰਡਾਂ 'ਚ ਆਪਣਾ ਕਹਿਰ ਦਿਖਾਇਆ ਸੀ...ਇਹ ਕਹਿਰ ਅਜੇ ਘੱਟ ਨਹੀਂ ਹੋਇਆ ਹੈ ਤੇ ਹੁਣ ਪੌਂਗ ਡੈਮ ਤੋਂ ਪਾਣੀ ਛੱਡਿਆ ਜਾ ਰਿਹਾ ਐ...ਜਿਸ ਨਾਲ ਫਿਰ ਸਤਲੁਜ 'ਚ ਪਾਣੀ ਪਾਣੀ ਦਾ ਪੱਧਰ ਵਧੇਗਾ...ਜਿਸਨੂੰ ਲੈ ਕੇ ਫਿਰੋਜ਼ਪੁਰ ਪ੍ਰਸ਼ਾਸਨ ਸਤਰਕ ਹੋ ਗਿਆ ਐ....ਕਿਉਂਕਿ ਸਤਲੁਜ ਦੇ ਕਹਿਰ ਨਾਲ ਫਿਰੋਜਪੁਰ ਦੇ ਕਈ ਪਿੰਡਾਂ 'ਚ ਕਹਿਰ ਮਚਿਆ ਸੀ...ਅਜੇ ਵੀ ਸਤਲੁਜ ਦਰਿਆ ਦਾ ਪਾਣੀ ਫਿਰੋਜਪੁਰ ਦੇ ਪਿੰਡ ਗੱਟਾ ਬਾਦਸ਼ਾਹ 'ਚ ਬਣੇ ਬੰਨ੍ਹ ਦੇ ਅੱਗੇ ਮਿੱਟੀ ਨੂੰ ਮਾਰ ਕਰ ਰਿਹਾ ਹੈ..ਜਿਸ ਨੂੰ ਲੈ ਕੇ ਪ੍ਰਸ਼ਾਸਨ ਤੇ ਲੋਕ ਮਿੱਟੀ ਦੇ ਗੱਟੇ ਲਗਾ ਕੇ ਪਾਣੀ ਦੀ ਮਾਰ ਰੋਕ ਰਹੇ ਨੇ....
 

NEXT VIDEOS