Punjab

Ferozepur 'ਚ ਕੱਢੀ Plastic ਮੁਕਤ ਜਾਗਰੂਕਤਾ ਰੈਲੀPunjabkesari TV

4 years ago

ਪੰਜਾਬ ਨੂੰ ਪਲਾਸਟਿਕ ਮੁਕਤ ਕਰਨ ਲਈ ਫਿਰੋਜ਼ਪੁਰ ਨਗਰ ਨਿਗਮ ਨੇ ਪਹਿਲ ਕਦਮੀ ਕੀਤੀ ਹੈ...ਜਿਸ ਤਹਿਤ ਨਿਗਮ ਕੌਂਸਲ ਨੇ ਦੇਵ ਸਮਾਜ ਕਾਲੇਜ਼ ਫ਼ਾਰ ਵੂਮੈਨ ਨੇ ਸਾਂਝੇ ਤੌਰ 'ਤੇ ਪਲਾਸਟਿਕ ਮੁਕਤ ਜਾਗਰੂਕਤਾ ਰੈਲੀ ਕੱਢੀ....ਰੈਲੀ ਦਾ ਮਕਸਦ ਪਲਾਸਟਿਕ ਦੀ ਵਰਤੋਂ ਕਰਨ ਦੇ ਨੁਕਸਾਨ ਬਾਰੇ ਲੋਕਾਂ ਨੂੰ ਦੱਸਣਾ ਤੇ ਇਸਦੀ ਵਰਤੋਂ ਨਾ ਕਰਨ ਦਾ ਸੰਦੇਸ਼ ਦੇਣਾ ਹੈ।
 

NEXT VIDEOS