Punjab

ਫਿਰੋਜ਼ਪੁਰ ਜੇਲ੍ਹ 'ਚ ਕੈਦੀਆਂ 'ਚ ਖ਼ੂਨੀ ਝੜਪPunjabkesari TV

5 years ago

ਫਿਰੋਜਪੁਰ ਦੀ ਕੇਂਦਰੀ ਜੇਲ੍ਹ ਦੀ ਬੈਰਕ 6 'ਚ ਬੰਦ ਹਵਾਲਾਤੀਆਂ 'ਚ ਖ਼ੂਨੀ ਝੜਪ ਹੋ ਗਈ..ਇਸ ਝੜਪ 'ਚ ਇਕ ਹਵਾਲਾਤੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਐ...ਜਿਸਨੂੰ ਜੇਲ੍ਹ ਹਸਪਤਾਲ ਤੋਂ ਸਿਵਲ ਹਸਪਤਾਲ ਰੈਫਰ ਕੀਤਾ ਗਿਆ..ਰੋਟੀ ਨੂੰ ਲੈ ਕੇ ਹਵਾਲਾਤੀਆਂ 'ਚ ਝੜਪ ਹੋਈ ਐ...ਜ਼ਖ਼ਮੀ ਹਵਾਲਾਤੀ ਬਲਵੀਰ ਸਿੰਘ ਨੇ ਕਿਹਾ ਕਿ ਕੈਦੀਆਂ ਤੇ ਬੰਦ ਹਵਾਲਾਤੀਆਂ ਨੂੰ ਖਾਣੇ ਦੇ ਲਈ ਪੂਰੀ ਰੋਟੀ ਨਹੀਂ ਦਿੱਤੀ ਜਾਂਦੀ ਐ ਤੇ ਹਵਾਲਾਤੀ ਤੇ ਕੈਦੀ ਇਕ-ਦੂਸਰੇ ਦੀ ਰੋਟੀ ਖੋਹਣ ਲਈ ਝਗੜਾ ਕਰਦੇ ਨੇ ਤੇ ਇਹ ਝਗੜਾ ਕਦੇ-ਕਦੇ ਖ਼ੂਨੀ ਝੜਪ ਦਾ ਰੂਪ ਲੈ ਲੈਂਦਾ ਐ..ਬੀਤੇ ਦਿਨੀਂ ਇਸੇ ਨੂੰ ਲੈ ਕੇ ਝਗੜਾ ਹੋਇਆ...