Punjab

ਧੁੰਦ ਕਾਰਨ ਵਾਪਰਿਆ ਰੋਂਗਟੇ ਖੜ੍ਹੇ ਕਰਨ ਵਾਲਾ Accident, ਦੋ ਦੀ ਮੌਤPunjabkesari TV

4 years ago

ਧੁੰਦ ਜਾਨਲੇਵਾ ਬਣਦੀ ਜਾ ਰਹੀ ਹੈ..... ਧੁੰਦ ਵਿਚ ਆਵਾਜਾਈ ਦੌਰਾਨ ਕੀਤੀ ਥੋੜ੍ਹੀ ਜਿਹੀ ਲਾਪਰਵਾਹੀ ਹਾਦਸੇ ਨੂੰ ਸੱਦਾ ਦੇ ਸਕਦੀ ਹੈ....ਜੋ ਫਿਰੋਜ਼ਪੁਰ 'ਚ ਦੇਖਣ ਨੂੰ ਮਿਲਿਆ... ਮਲਾਵਾਲਾ ਰੋਡ 'ਤੇ ਰਾਤ ਦੇ ਸਮੇਂ ਧੁੰਦ ਹੋਣ ਕਾਰਨ ਵਾਕਾ ਨੇੜੇ ਕੁਹੀ ਮੌੜ 'ਤੇ ਇਕ ਗੱਡੀ ਦਰੱਖਤ ਨਾਲ ਟਕਰਾਅ ਗਈ.... ਹਾਦਸਾ ਇੰਨਾਂ ਭਿਆਨਕ ਸੀ ਕਿ ਮੌਕੇ 'ਤੇ ਹੀ ਦੋਹਾਂ ਕਾਰ ਸਵਾਰਾਂ ਦੀ ਮੌਤ ਹੋ ਗਈ......

NEXT VIDEOS