PUNJAB 2019

ਸਰਹੱਦੀ ਪਿੰਡ 'ਚੋਂ ਮਿਲੇ ਬੰਬ, ਦਹਿਸ਼ਤ ਦਾ ਮਾਹੌਲPunjabkesari TV

500 views 11 months ago

ਫਾਜ਼ਿਲਕਾ ਦੇ ਸਰਹੱਦੀ ਪਿੰਡ ਵੈਸਾਖੇ ਵਾਲਾ ਖੂਹ 'ਚ ਇਕ ਬਾਕਸ 'ਚ ਪੈਕ ਕੁਝ ਬੰਬ ਬਰਾਮਦ ਹੋਏ ਨੇ..ਜਿਸਦੇ ਬਾਅਦ ਇਲਾਕੇ ਦੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ...ਦਰਅਸਲ ਪਿੰਡ ਵੈਸਾਖੇ ਵਾਲਾ ਖੂਹ 'ਚ ਕਿਸਾਨ ਸੁਰਿੰਦਰ ਕੁਮਾਰ ਆਪਣੇ ਖੇਤ 'ਚ ਸਾਫ ਸਫਾਈ ਦਾ ਕੰਮ ਕਰ ਰਿਹਾ ਸੀ ਜਦੋਂ ਉਨ੍ਹਾਂ ਦਰਖਤਾਂ ਨੂੰ ਪੁੱਟਿਆ ਤਾਂ ਜ਼ਮੀਨ 'ਚ ਦੱਬਿਆ ਇਕ ਬਾਕਸ ਮਿਲਿਆ...ਜਿਸਨੂੰ ਖੋਲ੍ਹਣ 'ਤੇ ਉਸ 'ਚੋਂ ਚਾਰ ਬੰਬ ਬਰਾਮਦ ਹੋਏੇ..ਜਿਸਤੋਂ ਬਾਅਦ ਕਿਸਾਨ ਨੇ ਇਸਦੀ ਸੂਚਨਾ ਆਰਮੀ ਤੇ ਪੁਲਸ ਨੂੰ ਦਿੱਤੀ....