Punjab

ਇਸ ਫੌਜੀ ਨੂੰ ਸਲਾਮ, Holiday 'ਚ ਵੀ ਨਿਭਾਅ ਰਿਹਾ ਅਨੋਖੀ DutyPunjabkesari TV

4 years ago

ਅ ਸੋਲਜ਼ਰ ਇਜ਼ ਨੈਵਰ ਆਨ ਹੌਲੀਡੇ... ਇਕ ਫੌਜੀ ਕਦੇ ਵੀ ਛੁੱਟੀ 'ਤੇ ਨਹੀਂ ਹੁੰਦਾ... ਤੇ ਇਸਦੀ ਉਦਾਹਰਨ ਐ ਅੰਮ੍ਰਿਤਸਰ ਦਾ ਫੌਜੀ ਗਗਨਦੀਪ ਸਿੰਘ, ਜੋ ਛੁੱਟੀ 'ਤੇ ਆ ਕੇ ਦੇਸ਼ ਦੀ ਸੇਵਾ ਕਰ ਰਿਹਾ ਐ ....ਬੱਸ ਫਰਕ ਸਿਰਫ ਏਨਾ ਐ ਕਿ ਫੌਜ 'ਚ ਇਹ ਦੇਸ਼ ਨੂੰ ਦੁਸ਼ਮਣਾਂ ਤੋਂ ਬਚਾਉਂਦਾ ਸੀ ....ਤੇ ਇਥੇ ਨੌਜਵਾਨ ਪੀੜ੍ਹੀ ਨੂੰ ਸਮਾਜ ਦੇ ਦੁਸ਼ਮਣਾਂ ਤੋਂ...ਦਰਅਸਲ, ਗਗਨਦੀਪ ਸਿੰਘ ਨੌਜਵਾਨਾਂ ਨੂੰ ਨਸ਼ਿਆਂ ਦੇ ਖਿਲਾਫ ਜਾਗਰੂਕ ਕਰ ਰਿਹਾ ਐ... ਤੇ ਇਸੇ ਮਕਸਦ ਨੀਲ ਉਹ ਹੁਣ ਤੱਕ ਅੰਮ੍ਰਿਤਸਰ ਦੇ 8 ਵਿਧਾਨਸਭਾ ਹਲਕਿਆਂ 'ਚ ਦੌੜ ਲਗਾ ਚੁੱਕਾ ਐ 
 

NEXT VIDEOS