Punjab

Canada ਤੋਂ Deport ਹੋ ਕੇ ਆਏ ਨੇ Family 'ਤੇ ਢਾਹਿਆ ਕਹਿਰPunjabkesari TV

4 years ago

ਜਿਨ੍ਹਾਂ ਪੁੱਤਰਾਂ ਲਈ ਮਾਂ-ਪਿਓ ਆਪਣੀ ਜਾਨ ਨਾਲ ਪਾਲਦੇ ਨੇ...ਇਹੀ ਪੁੱਤ ਮਾਂ-ਪਿਓ ਦੀ ਜਾਨ ਦੇ ਪਿਆਸੇ ਹੋ ਜਾਂਦੇ ਨੇ... ਉਦਾਹਰਨ ਐ  ਇਹ ਵੀਡੀਓ , ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਐ... ਵੀਡੀਓ ਹੁਸ਼ਿਆਰਪੁਰ ਦੇ ਪਿੰਡ ਢੋਲੇਵਾਲ ਦੀ ਐ, ਜਿਥੇ ਕੈਨੇਡਾ ਤੋਂ ਡਿਪੋਰਟ ਹੋ ਕੇ ਆਇਆ ਨੌਜਵਾਨ ਸ਼ਰਾਬ ਦੇ ਨਸ਼ੇ 'ਚ ਆਪਣੇ ਬਜ਼ੁਰਗ ਮਾਂ-ਪਿਓ ਨਾਲ ਖਿੱਚ-ਧੂਹ ਕਰ ਰਿਹਾ ਐ, ਤੇ ਆਪਣੇ ਆਪਹਿਜ਼ ਭਰਾ ਨੂੰ ਕੁੱਟ ਰਿਹਾ ਐ... ਇਸ ਬਾਰੇ ਜਦੋਂ ਨੌਜਵਾਨ ਦੇ ਬਜ਼ੁਰਗ ਮਾਪਿਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਪੁੱਤ ਅਕਸਰ ਸ਼ਰਾਬ ਪੀ ਕੇ ਉਨ੍ਹਾਂ ਨਾਲ ਮਾੜਾ ਸਲੂਕ ਕਰਦਾ ਐ... ਕਈ ਵਾਰ ਪੰਚਾਇਤ ਨੇ ਉਨ੍ਹਾਂ ਦਾ ਰਾਜ਼ੀਨਾਮਾ ਕਰਵਾਇਆ...ਹੁਣ ਪੁਲਸ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋਈ....
 

NEXT VIDEOS