PUNJAB 2019

ਲੁਕਦੇ-ਲੁਕਾਉਂਦੇ PGI ਦੇ ਪਿਛਲੇ ਗੇਟ ਰਾਹੀਂ ਕੱਢੀ Fateh ਦੀ ਲਾਸ਼Punjabkesari TV

1 views 2 months ago


ਜਗਬਾਣੀ 'ਤੇ ਇਸ ਵੇਲੇ ਦੀ ਵੱਡੀ ਖਬਰ ਨੇ ਦਸਤਕ ਦਿੱਤੀ ਐ...ਚੰਡੀਗ਼ੜ੍ਹ ਦੇ ਪੀਜੀਆਈ 'ਚ ਫਤਿਹਵੀਰ ਦੀ ਲਾਸ਼ ਦਾ  ਪੋਸਟਮਾਰਟਮ  ਕਰਨ ਤੋਂ ਬਾਅਦ ਲਾਸ਼ ਪਿੰਡ ਲਈ ਰਵਾਨਾ ਕਰ ਦਿੱਤੀ ਗਈ ਐ...ਫਤਿਹ ਦੀ ਲਾਸ਼ ਨੂੰ ਤਾਬੂਤ 'ਚ ਬੰਦ ਕਰ ਪਿਛਲੇ ਗੇਟ ਰਾਹੀਂ ਬਾਹਰ ਕੱਢਿਆ ਗਿਆ..