Punjab

ਮਰਨ ਵਰਤ 'ਤੇ ਬੈਠੇ 1 ਹੋਰ ਕਿਸਾਨ ਨੂੰ ਪੁਲਸ ਨੇ ਜ਼ਬਰੀ ਉਠਾਇਆPunjabkesari TV

5 years ago

ਇਹ ਹੰਗਾਮਾ ਮਰਨ ਵਰਤ 'ਤੇ ਬੈਠੇ ਕਿਸਾਨ ਨੂੰ ਪੁਲਸ ਵੱਲੋਂ ਜ਼ਬਰੀ ਚੁੱਕ ਕੇ ਹਸਪਤਾਲ ਲਿਜਾਏ ਜਾਣ ਕਾਰਨ ਹੋ ਰਿਹਾ ਐ...ਦਰਅਸਲ ਧੂਰੀ 'ਚ ਗੰਨਾ ਮਿਲ ਦੇ ਖਿਲਾਫ ਕਿਸਾਨ ਲੰਬੇ ਸਮੇਂ ਤੋਂ 80 ਕਰੋੜ ਦੀ ਬਕਾਇਆ ਰਾਸ਼ੀ ਦੀ ਮੰਗ ਨੂੰ ਲੈ ਕੇ ਧਰਨਾ ਦੇ ਰਹੇ ਨੇ...ਅੱਜ ਜਦੋਂ ਪੁਲਸ ਮਰਨ ਵਰਤ 'ਤੇ ਬੈਠੇ ਕਿਸਾਨ ਉਜਾਗਰ ਸਿੰਘ ਨੂੰ ਚੁੱਕ ਕੇ ਹਸਪਤਾਲ ਪਹੁੰਚਾਉਣ ਆਈ ਤਾਂ ਹੰਗਾਮਾ ਹੋ ਗਿਆ...