Punjab

America 'ਚ ਜਵਾਈ ਨੇ ਹੀ ਕੀਤਾ ਸਹੁਰਿਆਂ ਦਾ Murder, ਜਾਣੋ ਵਜ੍ਹਾPunjabkesari TV

4 years ago

ਅਮਰੀਕਾ ਦੀ ਧਰਤੀ 'ਤੇ ਪੰਜਾਬੀ ਪਰਿਵਾਰ ਦੇ 4 ਜੀਆਂ ਦੇ ਕਤਲ ਮਾਮਲੇ 'ਚ ਅਮਰੀਕਾ ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਐ ... ਦੋਸ਼ੀ ਕੋਈ ਹੋਰ ਨਹੀਂ ਬਲਕਿ ਪਰਿਵਾਰ ਦਾ ਜਵਾਈ ਗੁਰਪ੍ਰੀਤ ਸਿੰਘ ਹੀ ਨਿਕਲਿਆ, ਜਿਸਨੇ ਪੂਰੇ ਪਰਿਵਾਰ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ... ਕਤਲ ਦੀ ਵਜ੍ਹਾ ਗੁਰਪ੍ਰੀਤ ਦੇ ਨਾਜਾਇਜ਼ ਸੰਬੰਧ ਤੇ ਜਾਇਦਾਦ ਦਾ ਝਗੜਾ ਦੱਸਿਆ ਜਾ ਰਿਹਾ ਐ...  ਪਿਛੋਂ ਸਮਰਾਲਾ ਦੇ ਪਿੰਡ ਮਾਨੂਪੁਰ ਗੌਂਸਲਾ ਦੇ ਰਹਿਣ ਵਾਲੇ ਗੁਰਪ੍ਰੀਤ ਦੇ ਕਿਸੇ ਔਰਤ ਨਾਲ ਨਾਜਾਇਜ਼ ਸੰਬੰਧ ਸਨ... ਜਿਸ ਕਰਕੇ ਘਰ 'ਚ ਕਲੇਸ਼ ਰਹਿੰਦਾ ਸੀ...ਇਸੇ ਕਲੇਸ਼ ਦੇ ਚੱਲਦਿਆਂ ਉਸਨੇ ਆਪਣੇ ਸਹੁਰੇ ਹਕੀਕਤ ਸਿੰਘ, ਸੱਸ, ਮਾਸੀ ਸੱਸ ਤੇ ਪਤਨੀ ਨੂੰ ਕਤਲ ਕਰ ਦਿੱਤਾ ਸੀ... ਪਰਿਵਾਰ ਮੁਤਾਬਕ ਹਕੀਕਤ ਸਿੰਘ ਨੂੰ ਪਹਿਲਾਂ ਹੀ ਡਰ ਸੀ ਉਸਦੇ ਨਾਲ ਕੋਈ ਅਣਹੋਣੀ ਹੋ ਸਕਦੀ ਐ... 
 

NEXT VIDEOS