Punjab

ਜਾਅਲੀ ਏਜੰਟਾਂ ਨੂੰ ਜੇਲ੍ਹ ਭੇਜੇ ਸੂਬਾ ਸਰਕਾਰਾਂ- ਸਾਂਸਦ ਢੀਂਡਸਾPunjabkesari TV

4 years ago

ਨਵੀਂ ਦਿੱਲੀ- ਭੋਲੇ ਭਾਲੇ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਂ 'ਤੇ ਟੱਗਣ ਵਾਲੇ ਟ੍ਰੈਵਲ ਏਜੰਟਾ ਦੀ ਦੇਸ਼ ਚ ਗਿਣਤੀ ਵੱਧਦੀ ਜਾ ਰਹੀ ਹੈ.ਮੀਡਆਿਂ ਦੇ ਵਿੱਚ ਰੋਜਾਨਾ ਇਨ੍ਹਾਂ ਠੱਗਾਂ ਦਾ ਸ਼ਿਕਾਰ ਹੋਏ ਲੋਕਾਂ ਦੀਆਂ ਖਬਰਾਂ ਨਸ਼ਰ ਹੁੰਦਿਆਂ ਰਹਿੰਦੀਆਂ ਹਨ.  ਮੰਗਲਵਾਰ ਨੂੰ ਵਿਦੇਸ਼ ਮੰਤਰਾਲੇ ਇੱਕ ਲੀਸਟ ਜਾਰੀ ਕਰਕੇ ਦੇਸ਼ ਭਰ ਚ ਬੈਠੇ ਫਰਜੀ ਟ੍ਰੈਵਲ ਏਜੰਟਾ ਦਾ ਖੁਲਾਸਾ ਕੀਤਾ ਹੈ.ਲੀਸਟ ਵਿਚ ਸੋ ਵੱਧ ਨਾਂ ਹਨ ਜਿਨ੍ਹਾਂ ਚੋ 76 ਏਜੰਟ ਇੱਕਲੇ ਪੰਜਾਬ ਦੇ ਹੀ ਹਨ.ਅਕਾਲੀ ਦਲ ਦੇ ਰਾਜ ਸਭਾ ਸਾਂਸਦ ਸੁਖਦੇਵ ਸਿੰਘ ਢੀਂਡਸਾ ਨੇ ਪੰਜਾਬ ਸਰਕਾਰ ਨੂੰ ਅਜੀਹੇ ਧੌਖੇਬਾਜਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ.

NEXT VIDEOS