Punjab

ਪੁਲਸ ਅਫਸਰ ਬਣ ਘੁੰਮਦਾ ਸੀ ਇਹ ਸ਼ਖਸ, ਚੜ੍ਹਿਆ ਅੜ੍ਹਿਕੇPunjabkesari TV

4 years ago

ਪੁਲਸ ਅਫਸਰ ਬਣ ਘੁੰਮਦਾ ਸੀ ਇਹ ਸ਼ਖਸ, ਚੜ੍ਹਿਆ ਅੜ੍ਹਿਕੇ 
ਪੁਲਸ ਦੀ ਵਰਦੀ 'ਚ ਦਿਖਾਈ ਦੇ ਰਿਹਾ ਇਹ ਸ਼ਖਸ਼ ਕੋਈ ਪੁਲਸ ਅਧਿਕਾਰੀ ਨਹੀਂ, ਇਹ ਮੁਲਜ਼ਮ ਐ..ਜੋ ਇਲਾਕੇ 'ਚ ਖੁਦ ਨੂੰ ਪੁਲਸ ਅਫਸਰ ਦੱਸਦਾ ਸੀ.....ਪਰ ਇਸਦੀ ਖੇਡ ਜਿਆਦਾ ਦੇਰ ਨਾ ਚੱਲੀ ਤੇ ਇਹ ਅਸਲੀ ਪੁਲਸ ਦੀ ਗ੍ਰਿਫਤ 'ਚ ਆ ਗਿਐ..