Punjab

Bathinda ਦੇ ਨਕਲੀ SSP ਦੇ ਦੇਖੋ ਕਾਰਨਾਮੇ , ਵਰਦੀ ਦੇ ਸ਼ੌਕ ਨੇ ਕਰਵਾ ਦਿੱਤੀ ਜੇਲPunjabkesari TV

4 years ago

 #Fakessp #FakeIPS   #BathindaPolice  
ਪੁਲਿਸ ਦਾ ਰੌਬ ਹੀ ਵੱਖਰਾ ਹੈ 'ਤੇ ਇਹੋ ਰੌਬ ਮਾਰਨ ਲਈ ਅੱਜ ਕੱਲ ਫੁਕਰੇ ਨੌਜਵਾਨ ਕੁਝ ਵੀ ਕਰ ਗੁਜ਼ਰਨ ਨੂੰ ਬੇਤਾਬ ਨੇ ,  ਬਠਿੰਡਾ ਦੇ ਗੁਰਨਿਸ਼ਾਨ ਸਿੰਘ ਨੇ ਵੀ ਕੁਝ ਅਜਿਹਾ ਹੀ ਕੀਤਾ 'ਤੇ ਬਣ ਗਿਆ ਆਈਪੀਐਸ ਅਧਿਕਾਰੀ, ਅਸਲੀ ਵਾਲਾ ਨਹੀਂ ਨਕਲੀ ਵਾਲਾ , ਜਿਸਨੂੰ ਬਠਿੰਡਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। .ਗੁਰਨਿਸ਼ਾਨ ਸਿੰਘ ਨਾਮ ਦਾ ਇਹ ਸ਼ਖ਼ਸ ਆਪਣੇ ਆਪ ਨੂੰ ਆਈਪੀਐਸ ਅਧਿਕਾਰੀ ਦੱਸਦਾ ਸੀ ਤੇ ਐਸਐਚਓ ਦੀ ਵਰਦੀ ਪਾ ਕੇ ਪੁਲਿਸ ਵਾਲਿਆਂ ਨਾਲ ਫੋਟੋਆਂ ਖਿਚਵਾਉਂਦਾ ਰਹਿੰਦਾ ਸੀ। 'ਤੇ ਇੱਕ ਦਿਨ ਚੜ ਗਿਆ ਅਸਲੀ ਪੁਲਿਸ ਦੇ ਅੜਿਕੇ 

NEXT VIDEOS