Punjab

ਉਦਯੋਗ ਦੇ ਇਸ ਕਦਮ ਦੀ ਤੁਸੀਂ ਵੀ ਕਰੋਗੇ ਸ਼ਲਾਘਾPunjabkesari TV

4 years ago

ਉਦਯੋਗਿਕ ਖੇਤਰ ਕਾਲਾ ਅੰਬ ’ਚ ਇਕ ਫਾਰਮਾ ਉਦਯੋਗ ਕਾਮਿਆਂ ਲਈ ਕਿਸੇ ਵਰਦਾਨ ਤੋਂ ਘੱਟ ਸਾਬਿਤ ਨਹੀਂ ਹੋ ਰਿਹਾ ਹੈ...ਦਰਅਸਲ ਇਥੇ ਕਾਮਿਆਂ ਨੂੰ ਸਿਰਫ 5 ਰੁਪਏ ’ਚ ਖਾਣਾ ਮੁਹੱਈਆ ਕਰਵਾਇਆ ਜਾ ਰਿਹਾ ਹੈ...ਖਾਸ ਗੱਲ ਇਹ ਵੀ ਹੈ ਕਿ ਉਦਯੋਗ ਵੱਲੋਂ ਚਲਾਈ ਜਾ ਰਹੀ ਇਸ ਮੈਸ ’ਚ ਕਿਸੇ ਵੀ ਉਦਯੋਗ ’ਚ ਕੰਮ ਕਰਨ ਵਾਲਾ ਵਰਕਰ ਖਾਣਾ ਖਾ ਸਕਦਾ ਹੈ...ਅੰਦਾਜਨ ਇਥੇ ਪ੍ਰਤੀਦਿਨ ਸੈਂਕੜੇ ਦੀ ਗਿਣਤੀ ’ਚ ਕਾਮੇ ਖਾਣਾ ਖਾਣ ਪਹੁੰਚਦੇ ਨੇ....
 

NEXT VIDEOS