Punjab

Exclusive Report -ਤੇਜ਼ੀ ਨਾਲ ਵਿਦੇਸ਼ਾਂ ਨੂੰ ਜਾਂ ਰਹੇ ਲੋਕਾਂ ਦੀ ਦੇਖੋ ਕਿੱਥੋਂ ਤੱਕ ਪਹੁੰਚੀ ਗਿਣਤੀ ?Punjabkesari TV

4 years ago

ਅਜੋਕੇ ਦੌਰ 'ਚ  ਦੁਨੀਆਂ ਗਲੋਬਲ ਪਿੰਡ ਬਣ ਚੁਕੀ ਹੈ । ਵੱਖੋਂ ਵੱਖ ਦੇਸ਼ਾਂ ਦੇ ਲੋਕ ਸਿਹਤ ,ਸਿੱਖਿਆਤੇ ਰੋਜ਼ਗਾਰ ਲਈ ਦੂਸਰੇ  ਮੁਲਕਾਂ ਚ  ਉਡਾਰੀ ਮਾਰ ਰਹੇ ਹਨ। ਜੇਕਰ ਇਸ ਸਾਰੇ ਵਰਤਾਰੇ ਨੂੰ ਦੇਖੀਏ ਤਾ ਇੰਝ ਜਾਪਦਾ ਹੈ ਜਿਵੇਂ ਭਾਰਤ ਚ  ਇਹਨਾਂ ਮੁਢਲੀਆਂ ਸਭ ਤੋਂ ਜ਼ਿਆਦਾ ਕਮੀ  ਹੈ। ਕਿਉਂਕਿ ਹਾਲ ਹੀ ਵਿਚ UN ਦੀ ਰਿਪੋਰਟ ਚ ਖੁਲਾਸਾ ਹੋਇਆ ਹੈ ਕਿ ਭਾਰਤ ਅਜਿਹਾ ਮੁਲਕ ਬਣ ਚੁੱਕਾ ਹੈ

NEXT VIDEOS