Punjab

ਜਾਣੋਂ, ਸਰਦਾਰ Badal ਨੇ ਕਾਂਗਰਸੀਆਂ ਨੂੰ ਕਿਊਂ ਕਿਹਾ 'ਨਸ਼ੇੜੀ'Punjabkesari TV

5 years ago

ਚੋਣਾ ਦਾ ਦੌਰ ਸ਼ੁਰੂ ਹੁੰਦਿਆਂ ਹੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਰਗਰਮ ਅਤੇ ਹਮਲਾਵਰ ਹੋ ਗਏ ਹਨ.ਨਸ਼ੇ ਦੇ ਖਾਤਮੇ ਨੂੰ ਲੈ ਕੇ ਮੁਹੰਮਦ ਸਦੀਕ ਦੇ ਬਿਆਨ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਅੱਧੇ ਕਾਂਗਰਸੀ ਆਪ ਨਸ਼ਾ ਕਰਦੇ ਨੇ.

NEXT VIDEOS