Punjab

92 ਸਾਲ ਦੀ ਉਮਰ 'ਚ ਨੂੰਹ ਲਈ ਘਰ-ਘਰ ਜਾ ਰਹੇ Badal!Punjabkesari TV

5 years ago

ਬਠਿੰਡਾ ਦੀ ਹੌਟ ਸੀਟ ਤੋਂ ਕਾਂਗਰਸ ਤੇ ਅਕਾਲੀ ਦਲ ਨੇ ਅਜੇ ਤੱਕ ਕੋਈ ਉਮੀਦਵਾਰ ਨਹੀਂ ਉਤਾਰਿਆ... ਪਰ ਅਕਾਲੀ ਦਲ ਵੱਲੋਂ ਇਸ ਸੀਟ 'ਤੇ ਹਰਸਿਮਰਤ ਦਾ ਉਤਰਨਾ ਤੈਅ ਮੰਨਿਆ ਜਾ ਰਿਹਾ ਹੈ.... ਇਹੀ ਕਾਰਨ ਹੈ 92 ਸਾਲ ਦੀ ਉਮਰ ਵਿਚ, ਬੀਮਾਰੀ ਦੀ ਹਾਲਤ ਵਿਚ ਵੀ ਹਰਸਿਮਰਤ ਦੇ ਸਹੁਰਾ ਸਾਬ੍ਹ ਯਾਨੀ ਕਿ ਸਾਬਕਾ ਮੁੱਖ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਘਰ-ਘਰ ਜਾ ਰਹੇ ਨੇ... ਤੇ ਲੋਕਾਂ ਦਾ ਹਾਲ-ਚਾਲ ਪੁੱਛ ਰਹੇ ਨੇ.... ਇਸੇ ਲੜੀ ਵਿਚ ਉਨ੍ਹਾਂ ਨੇ ਬਠਿੰਡਾ ਦੇ ਹਲਕਾ ਲੰਬੀ ਵਿਚ ਵਰਕਰਾਂ ਦੀ ਮੀਟਿੰਗ ਕੀਤੀ.....ਹਾਲਾਂਕਿ ਭਾਵੇਂ ਲੰਬੀ ਬਾਦਲ ਦਾ ਆਪਣਾ ਹਲਕਾ ਹੈ ਪਰ ਚੋਣਾਂ ਦੇ ਇਸ ਦੌਰ ਵਿਚ ਉਨ੍ਹਾਂ ਨੇ ਹਲਕੇ ਵਿਚ ਵਿਸ਼ੇਸ਼ ਚਹਿਲ-ਪਹਿਲ ਵਧਾ ਦਿੱਤੀ ਹੈ.... ਪਰ ਬਠਿੰਡਾ ਸੀਟ ਤੋਂ ਕੌਣ ਉਮੀਦਵਾਰ ਹੋਵੇਗਾ.... ਇਸ ਬਾਰੇ ਪੁੱਛਣ 'ਤੇ ਉਨ੍ਹਾਂ ਦਾ ਜਵਾਬ ਗੋਲ-ਮੋਲ ਰਿਹਾ...
 

NEXT VIDEOS