Punjab

EVM ਦੇ ਪੁਰਜੇ BJP ਦੇ ਹੱਥ 'ਚ, 'ਵੋਟ ਸਿਰਫ ਫੁੱਲ ਨੂੰ ਹੀ ਪਵੇਗੀ'Punjabkesari TV

4 years ago

5 ਸਕੈਂਟ ਦੀ ਗਲਤੀ ਜੋ ਹੈ ਨਾ ਉਹ 5 ਸਾਲ ਭੁਗਨੀ ਪਵੇਗੀ, ਤੁਸੀਂ ਜਿਥੇ ਵੋਟ ਪਾਉਣੀ ਹੈ ਨਾ ਸਾਂਨੂੰ ਉਹ ਵੀ ਪਤਾ ਚੱਲ ਜਾਣਾ ਕਿ ਤੁਸੀਂ ਵੋਟ ਕਿਥੇ ਪਈ ਹੈ, ਇਹ ਵੀ ਗਲਤਫਹਿਮੀ ਨਹੀਂ ਹੋਣੀ ਚਾਹੀਦੀ, ਅਸੀਂ ਜਾਣਕੇ ਦਸਦੇ ਨਹੀਂ, ਅਗਰ ਕੋਈ ਪੁੱਛੇਗਾ ਨਾ ਅਸੀਂ ਦੱਸ ਦਿਆਂਗੇ ਕਿ ਕਿਥੇ ਵੋਟ ਪਈ ਹੈ। (ਪਿੱਛੋਂ ਹਸਦੇ ਹੋਏ) ਕਿਉਂਕਿ ਮੋਦੀ ਜੀ ਦੀਆਂ ਨਜ਼ਰਾਂ ਬੜੀਆਂ ਤੇਜ਼ ਨੇ। (ਹਸਦੇ ਹੋਏ) ਮਨੋਹਰ ਲਾਲ ਦੀਆਂ ਨਜ਼ਰਾਂ ਬੜੀਆਂ ਤੇਜ਼ ਨੇ, ਵੋਟ ਜਿੱਥੇ ਮਰਜ਼ੀ ਪਾ ਲਓ ਨਿਕਲਣੀ ਫੁਲ ਦੀ ਹੀ ਹੈ (ਸਾਰੇ ਪਿੱਛੇ ਤਾੜੀਆਂ ਮਾਰਕੇ ਹਸਦੇ ਹੋਏ) ਖਿਆਲ ਰੱਖਿਆ ਜੇ ਬਟਨ ਜਿਹੜਾ ਮਰਜ਼ੀ ਦਬਾ ਲਿਆ ਜੇ ਪਰ ਨਿਕਲਣਾ ਫੁਲ ਦਾ ਹੀ ਹੈ। ਮਸ਼ੀਨ 'ਚ ਪੁਰਜਾ ਫਿੱਟ ਕੀਤਾ ਹੋਇਆ ਏ

NEXT VIDEOS