PUNJAB 2019

ਪੰਜਾਬ ਦਾ ਇਹ ਇੰਜੀਨੀਅਰ ਖਤਮ ਕਰ ਦਵੇਗਾ ਬਿਜਲੀ ਦੀ ਘਾਟ !Punjabkesari TV

1205 views 5 months ago

ਪੰਜਾਬ ਦੇ ਨੌਜਵਾਨ ਨੇ ਇਕ ਅਜਿਹਾ ਯੰਤਰ ਬਣਾਇਆ ਹੈ ਜਿਸ ਨਾਲ ਬਿਜਲੀ ਦੀ ਪੈਦਾਵਾਰ ਵਧਾਈ ਜਾ ਸਕਦੀ ਹੈ। ਨੌਜਵਾਨ ਨੇ ਦਾਅਵਾ ਕੀਤਾ ਹੈ ਕਿ ਇਸ ਪ੍ਰਾਜੈਕਟ ਰਾਹੀਂ 1 ਕਿਲੋ ਵਾਟ ਬਿਜਲੀ ਨੂੰ 2 ਕਿਲੋ ਵਾਟ ਜਾਂ ਉਸ ਤੋਂ ਵੱਧ ਕੀਤਾ ਜਾ ਸਕਦਾ ਹੈ।