PUNJAB 2019

Elly Mangat ਵਾਲੀ Ropar Jail 'ਚ Raid, ਦੋ ਮੁਲਾਜ਼ਮ SuspendPunjabkesari TV

84 views one month ago

ਇਸ ਵੇਲੇ ਦੀ ਵੱਡੀ ਖਬਰ ਰੋਪੜ ਜੇਲ੍ਹ ਤੋਂ ਆ ਰਹੀ ਹੈ... ਜਿੱਥੇ ਪੰਜਾਬੀ ਗਾਇਕ ਐਲੀ ਮਾਂਗਟ ਬੰਦ ਹੈ...ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਰੋਪੜ ਜੇਲ੍ਹ ਵਿਚ ਅਚਨਚੇਤ ਛਾਪਾ ਮਾਰਿਆ... ਜਿੱਥੇ ਜੇਲ੍ਹ ਦੇ ਦੋ ਮੁਲਾਜ਼ਮਾਂ ਕੋਲ ਮੋਬਾਈਲ ਮਿਲਣ ਕਾਰਨ ਉਨ੍ਹਾਂ ਨੂੰ ਸਸਪੈਂਡ ਕਰ ਦਿੱਤਾ ਗਿਆ....