Punjab

Bhagwant Mann ਦੀ ਚਾਲ ਦਾ ਕੀ ਜਵਾਬ ਦੇਣਗੇ Captain ?Punjabkesari TV

4 years ago

ਪੰਜਾਬ 'ਚ ਕਾਂਗਰਸ ਸਰਕਾਰ ਨੇ ਇੱਕ ਵਾਰ ਫਿਰ ਬਿਜਲੀ ਦਰਾਂ 'ਚ ਵਾਧਾ ਕਰ ਕੇ ਲੋਕਾਂ ਦੀ ਜੇਬ 'ਤੇ ਵਾਧੂ ਬੋਝ ਪਾ ਦਿੱਤਾ ਹੈ। ਬਿਜਲੀ ਰੇਟਾਂ 'ਚ ੮ ਪੈਸੇ ਪ੍ਰਤੀ ਯੂਨਿਟ ਦਾ ਵਾਧਾ ਕੀਤਾ ਗਿਆ ਹੈ। ਭਗਵੰਤ ਮਾਨ ਨੇ ਇਸ ਸਬੰਧੀ ਸੀਐਮ ਕੈਪਟਨ ਨੂੰ ਫੋਨ ਕੀਤਾ ਪਰ ਮੁੱਖ ਮੰਤਰੀ ਨਾਲ ਫੋਨ 'ਤੇ ਗੱਲ ਨਹੀਂ ਹੋ ਸਕੀ।

NEXT VIDEOS