Punjab

Haryana ਦੀ ਧੀ Punjab 'ਚ ਚਲਾ ਰਹੀ Mission 'ਬਾਬੇ ਨਾਨਕ ਦੀ ਓਟ'Punjabkesari TV

4 years ago

ਹਰਿਆਣਾ ਦੀ ਧੀ ਚਲਾ ਰਹੀ ਮਿਸ਼ਨ ਬਾਬੇ ਨਾਨਕ ਦੀ ਓਟ 
ਹਰਿਆਣਾ ਦੇ ਰਤੀਆ ਪਿੰਡ ਦੀ ਰਹਿਣ ਵਾਲੀ ਹੈ ਲਵਪ੍ਰੀਤ ਕੌਰ
ਗਰੀਬ ਬੱਚਿਆਂ ਨੂੰ ਦੇ ਰਹੀ ਮੁਫਤ ਸਿੱਖਿਆ
ਸਮਾਜ ਸੇਵੀਆਂ ਨਾਲ ਮਿਲ ਕੇ ਕਰ ਰਹੀ ਉਪਰਾਲਾ
ਸਰਕਾਰੀ ਸਕੂਲਾਂ 'ਚ ਨਹੀਂ ਮਿਲ ਰਹੀ ਚੰਗੀ ਸਿੱਖਿਆ