Punjab

ਦੇਖੋ ਇਸ Factory 'ਚ ਕਿਵੇਂ ਹੋ ਰਿਹਾ ਸੀ ਆਮ ਜਨਤਾ ਦੀ Health ਨਾਲ ਖਿਲਵਾੜPunjabkesari TV

4 years ago

#jagbani#Factoryseal#DepartmentofHealth
ਜੇਕਰ ਤੁਸੀਂ ਵੀ ਘਿਓ ਖਾਣ ਦੇ ਸ਼ੌਕੀਨ ਹੋ ਤਾਂ ਸਾਵਧਾਨ!... ਸਿਹਤ ਬਣਾਉਣ ਦੀ ਜਗ੍ਹਾ ਇਹ ਘਿਓ ਕਿਤੇ ਤੁਹਾਡੀ ਸਿਹਤ ਨੂੰ ਨੁਕਸਾਨ ਤਾਂ ਨਹੀਂ ਪਹੁੰਚਾ ਰਿਹਾ... ਮਾਨਸਾ ਪੁਲਸ ਤੇ ਫੂਡ ਸਪਲਾਈ ਵਿਭਾਗ ਨੇ ਬਰਨਾਲਾ ਰੋਡ 'ਤੇ ਇਕ ਫੈਕਟਰੀ 'ਤੇ ਛਾਪੇਮਾਰੀ ਕਰ ਕੇ ਮਦਰ ਮੈਰੀ ਐਗਰੋ ਕੰਪਨੀ ਦਾ 500 ਕਿਲੋ ਦੇਸੀ ਘਿਓ ਬਰਾਮਦ ਕੀਤਾ ਐ......ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਦੇਸੀ ਘਿਓ ਬਨਾਉਣ ਲਈ ਫੈਕਟਰੀ 'ਚ ਸੈਂਟ ਤੇ ਕਾਟਨ ਸੀਡ ਆਇਲ ਤੇ ਰਿਫਾਇੰਡ ਆਇਲ ਇਸਤੇਮਾਲ ਕਰਦੇ ਸਨ....ਫਿਲਹਾਲ ਵਿਭਾਗ ਵਲੋਂ ਘਿਓ ਦੇ ਸੈਂਪਲ ਭਰ ਕੇ ਜਾਂਚ ਲਈ ਚੰਡੀਗੜ੍ਹ ਭੇਜ ਦਿੱਤੇ ਨੇ ਤੇ ਫੈਕਟਰੀ ਨੂੰ ਸੀਲ ਕਰ ਦਿੱਤਾ ਗਿਆ ਐ ...

NEXT VIDEOS