Punjab

Beauty Parlour ਵਾਲੇ ਤੋਂ ਸੁਣੋ ਦੁਲਹਨ ਦੀ Kidnapping ਦੀ ਪੂਰੀ ਕਹਾਣੀPunjabkesari TV

5 years ago

ਮੁਕਤਸਰ 'ਚ ਬਿਊਟੀ ਪਾਰਲਰ 'ਚ ਤਿਆਰ ਹੋਣ ਆਈ ਦੁਲਹਨ ਦੀ ਕਿਡਨੈਪਿੰਗ ਨਾਲ ਪੂਰੇ ਸ਼ਹਿਰ 'ਚ ਦਹਿਸ਼ਤ ਦਾ ਮਾਹੌਲ ਹੈ.....ਮੁਕਤਸਰ ਦੇ ਸਦਰ ਬਾਜ਼ਾਰ ਵਿਚ ਸਥਿਤ ਬਿਊਟੀ ਪਾਰਲਰ 'ਚ ਤਿਆਰ ਹੋਣ ਆਈ ਲੜਕੀ ਨੂੰ ਕੁਝ ਗੁੰਡੇ ਹਥਿਆਰਾਂ ਦੀ ਨੋਕ 'ਤੇ ਕਿਡਨੈਪ ਕਰ ਕੇ ਲੈ ਗਏ..... ਬਦਮਾਸ਼ੀ ਦੀਆਂ ਤਸਵੀਰਾਂ ਅਜਿਹੀਆਂ ਕਿ ਕਿਸੇ ਦੇ ਵੀ ਹੋਸ਼ ਫਖਤਾ ਹੋ ਜਾਣ..... ਬਿਊਟੀ ਪਾਰਲਰ ਵਾਲੇ ਮੁੰਡੇ ਤੋਂ ਸੁਣੋ ਦੁਲਹਨ ਦੀ ਕਿਡਨੈਪਿੰਗ ਦਾ ਅੱਖੀਂ ਡਿੱਠਾ ਹਾਲ...
 

NEXT VIDEOS