Punjab

Ludhiana ਵਾਸੀਆਂ ਨੂੰ Duke ਦਾ ਇਕ ਹੋਰ ਤੋਹਫਾPunjabkesari TV

4 years ago

ਦੇਸ਼ ਦੇ ਮੰਨੇ-ਪ੍ਰਮੰਨੇ ਫੈਸ਼ਨ ਬ੍ਰਾਂਡ ਡਿਊਕ ਵਲੋਂ ਲੁਧਿਆਣਾ ਦੇ ਹੰਬੜਾ ਰੋਡ 'ਤੇ ਨਵਾਂ ਸ਼ੋਅਰੂਮ ਖੋਲ੍ਹਿਆ ਗਿਆ....ਜਿਸ 'ਚ ਗ੍ਰਾਹਕਾਂ ਨੂੰ ਡਿਊਕ ਤੇ ਸਾਰੇ ਪ੍ਰੋਡਕਟ ਆਸਾਨੀ ਨਾਲ ਮਿਲ ਸਕਣਗੇ...ਇਸ ਸ਼ੋਅਰੂਮ ਦਾ ਉਦਘਾਟਨ ਡਿਊਕ ਦੇ ਐੱਮ.ਡੀ. ਕੋਮਲ ਕੁਮਾਰ ਜੈਨ ਵਲੋਂ ਕੀਤਾ ਗਿਆ....ਇਨ੍ਹਾਂ ਤੋਂ ਇਲਾਵਾ ਇਸ ਮੌਕੇ ਕਈ ਉੱਘੀਆਂ ਸ਼ਖਸੀਅਤਾਂ ਵਲੋਂ ਸ਼ਿਰਕਤ ਕੀਤੀ ਗਈ....ਇਸ ਮੌਕੇ ਐੱਮ.ਡੀ. ਕੋਮਲ ਕੁਮਾਰ ਜੈਨ ਨੇ ਦੱਸਿਆ ਕਿ ਲੁਧਿਆਣਾ 'ਚ ਡਿਊਕ ਦੇ ਬਹੁਤ ਸਾਰੇ ਸ਼ੋਅਰੂਮ ਨੇ ਪਰ ਹੰਬੜਾ ਰੋਡ 'ਤੇ ਸਥਿਤ ਸ਼ੋਅਰੂਮ 'ਚ ਗ੍ਰਾਹਕਾਂ ਲਈ ਖਾਸ ਕੁਲੈਕਸ਼ਨ ਦਾ ਪ੍ਰਬੰਧ ਕੀਤਾ ਗਿਆ ਹੈ....ਜਿਸ 'ਚ ਗਾਰਮੇਂਟਸ, ਸ਼ੂਜ਼ ਤੇ ਨਾਨ ਲੈਦਰ ਵਸਤੂਆਂ ਨੂੰ ਖਾਸ ਤੌਰ 'ਤੇ ਰੱਖਿਆ ਗਿਆ ਹੈ....
 

NEXT VIDEOS