Punjab

ਪੰਜਾਬੀਆਂ ਨੂੰ ਮੌਤ ਕਿਉਂ ਦੇ ਰਿਹਾ ਸਾਊਦੀ ਅਰਬ ਦਾ ਖੌਫਨਾਕ ਕਾਨੂੰਨ ?Punjabkesari TV

5 years ago

ਪਰਿਵਾਰ ਲਈ ਸਾਊਦੀ ਅਰਬ ਤੋਂ ਅਜਿਹੀ ਖੌਫਨਾਕ ਖ਼ਬਰ ਆਈ ਜਿਸਨੂੰ ਸੁਣ ਹਰ ਸ਼ਖਸ ਦਾ ਦਿਲ ਪਸੀਜ ਗਿਆ , ਜੀ ਹਾਂ ਸਾਊਦੀ ਜੇਲ 'ਚ ਸਜ਼ਾ ਕੱਟ ਰਹੇ ਦੋ ਪੰਜਾਬੀ ਨੌਜਵਾਨਾਂ ਦਾ ਜੇਲ ਹੀ ਸਿਰ ਵੱਢ ਕੇ ਕਤਲ ਕਰ ਦਿੱਤਾ ਗਿਆ.. ਇੰਨਾ ਚੋਂ ਇੱਕ ਜਿਲ੍ਹਾ ਹੁਸ਼ਿਆਰਪੁਰ ਦੀ ਤਹਿਸੀਲ ਦਸੂਹਾ ਦੇ ਪਿੰਡ ਸਫਰਪੁਰ ਕੁੱਲੀਆਂ ਦਾ ਨੌਜਵਾਨ ਸਤਵਿੰਦਰ ਕੁਮਾਰ ਹੈ ਜੋ ਪਿਛਲੇ ਚਾਰ ਸਾਲਾਂ ਤੋਂ ਸਾਊਦੀ ਅਰਬ ਵਿਚ ਕਿਸੇ ਵਿਅਕਤੀ ਨਾਲ ਝਗੜਾ ਹੋਣ ਕਾਰਨ ਜੇਲ੍ਹ ਵਿਚ ਬੰਦ ਸੀ। ਇਸ ਖ਼ਬਰ ਨੇ ਪਰਿਵਾਰ ਨੂੰ ਹਿਲਾ ਕੇ ਰੱਖ ਦਿੱਤਾ ਹੈ।  ਫੋਨ ਉਤੇ ਖ਼ਬਰ ਮਿਲਣ ਤੋਂ ਬਾਅਦ ਪਰਿਵਾਰ ਦਾ ਬੁਰਾ ਹਾਲ ਹੈ । ਪਰਿਵਾਰ ਨੇ ਭਾਰਤ ਸਰਕਾਰ ਤੱਕ ਉਨ੍ਹਾਂ ਦੀ ਫ਼ਰਿਆਦ ਪਹੁੰਚਾਉਣ ਦੀ ਮੰਗ ਕੀਤੀ ਹੈ