Punjab

Dubai ਤੋਂ ਪਰਤੀ ਜਵਾਨ ਪੁੱਤ ਦੀ Deadbody, ਧਾਹਾਂ ਮਾਰ ਰੋਇਆ ਬਾਪੂPunjabkesari TV

4 years ago

ਇਸ ਤਰਸੀਆਂ ਬਜ਼ੁਰਗ ਅੱਖਾਂ ’ਚੋਂ ਵਹਿੰਦੇ ਹੰਝੂ ਦੱਸਦੇ ਨੇ ਕਿ ਦੁੱਖਾਂ ਦਾ ਪਹਾੜ ਟੁੱਟਿਆ ਐ... ਬੁਢਾਪੇ ਦਾ ਸਹਾਰਾ ਸਦਾ ਲਈ ਖੁੱਸ ਗਿਆ ਐ... ਦਿਲ ਨੂੰ ਹਲੂਣ ਦੇਣ ਵਾਲੀਆਂ ਤਸਵੀਰਾਂ ਅੰਮ੍ਰਿਤਸਰ ਹਵਾਈ ਅੱਡੇ ਦੀਆਂ ਨੇ, ਜਿਥੇ 23 ਸਾਲਾ ਸੁਖਬੀਰ ਸਿੰਘ ਦੀ ਤਾਬੂਤ ’ਚ ਬੰਦ ਲਾਸ਼ ਦੁਬਈ ਤੋਂ ਵਾਪਸ ਪਰਤੀ ...ਦਰਅਸਲ, ਤਰਨਤਾਰਨ ਦੇ ਪਿੰਡ ਗੰਡੀਵਿੰਡ ਧੱਤਲ ਦਾ ਸੁਖਬੀਰ ਸਿੰਘ ਕੁਝ ਸਾਲ ਪਹਿਲਾ ਕਮਾਈ ਕਰਨ ਲਈ ਦੁਬਈ ਗਿਆ ਸੀ ਤੇ ਉਥੇ ਡਰਾਈਵਰੀ ਕਰਦਾ ਸੀ...15 ਅਗਸਤ ਨੂੰ ਦਿਲ ਦਾ ਦੌਰਾ ਪੈਣ ਕਰਕੇ ਉਸਦੀ ਮੌਤ ਹੋ ਗਈ... ਪਰਿਵਾਰ ਦੀ ਬੇਨਤੀ ’ਤੇ ਸਰਬੱਤ ਦਾ ਭਲਾ ਟਰਸਟ ਵਲੋਂ ਸੁਖਬੀਰ ਸਿੰਘ ਦੀ ਮਿ੍ਰਤਕ ਦੇਹ ਵਤਨ ਪਰਤੀ ਐ... ਸੁਖਬੀਰ ਸਿੰਘ ਨੂੰ ਉਸਦੇ ਮਾਮੇ ਨੇ ਗੋਦ ਲੈ ਕੇ ਪਾਲਿਆ ਸੀ ....ਪਰ ਪ੍ਰਮਾਤਮਾ ਨੇ ਉਸਤੋਂ ਇਹ ਸਹਾਰਾ ਵੀ ਖੋਹ ਲਿਆ... 
 

NEXT VIDEOS