Punjab

Punjab Police ਦੇ DSP ਨਾਲ Dalhousie 'ਚ ਬਾਲੀ ਬੁਰੀ ਹੋਈ, ਦੇਖੋ Video!Punjabkesari TV

4 years ago

ਪੰਜਾਬ ਪੁਲਿਸ ਹਮੇਸ਼ਾਂ ਕਿਸੇ ਨਾ ਕਿਸੇ ਵਜ੍ਹਾ ਕਰਕੇ ਸੁਰਖੀਆਂ 'ਚ ਬਣੀ ਰਹਿੰਦੀ ਹੈ , ਸੋਸ਼ਲ ਮੀਡੀਆ 'ਚ ਪੰਜਾਬ ਪੁਲਿਸ ਦੇ dsp ਲੈਵਲ ਦੇ ਅਧਿਕਾਰੀ ਦੀ ਵੀਡੀਓ ਵਾਇਰਲ ਹੋ ਰਹੀ ਹੈ , ਜੋ ਕਿ ਹਿਮਾਚਲ ਦੇ ਡਲਹੌਸੀ ਦੀ ਦੀ ਹੈ , ਵੀਡੀਓ 'ਚ ਪੰਜਾਬ ਪੁਲਿਸ ਦਾ ਅਧਿਕਾਰੀ ਹਿਮਾਚਲ ਪੁਲਿਸ ਨਾਲ ਉਲਝ ਰਿਹਾ ਹੈ , ਬਹਿਸ ਹੋ ਰਹੀ ਹੈ ,ਤੇ ਜਦੋਂ ਪੰਜਾਬ ਪੁਲਿਸ ਦਾ dsp ਸਥਾਨਕ ਪੁਲਿਸ ਤੇ ਰੋਬ ਪਾਉਣ ਲੱਗਾ ਤਾਂ ਸਥਾਨਕ ਲੋਕ ਭੜਕ ਗਏ , ਵੀਡੀਓ 'ਚ ਸਥਾਨਕ ਲੋਕ ਪੰਜਾਬ ਪੁਲਿਸ ਦੇ dsp ਦੀ ਕਾਫੀ ਲਾਹ-ਪਾ ਵੀ ਕਰ ਰਹੇ ਨੇ ਹਾਲਾਂਕਿ ਆਡੀਓ ਅਸੀਂ ਤੁਹਾਨੂੰ ਨਹੀਂ ਸੁਣਾ ਸਕਦੇ................

NEXT VIDEOS