PUNJAB 2019

DSGMC ਦੀਆਂ ਚੋਣਾਂ 'ਤੇ ਰੋਕ ਲਗਾਉਣ ਵਾਲੀ ਪਟੀਸ਼ਨ ਖਾਰਜPunjabkesari TV

126 views 3 months ago


ਜਗਬਾਣੀ ਟੀ.ਵੀ. 'ਤੇ ਇਸ ਵੇਲੇ ਵੱਡੀ ਖਬਰ ਨੇ ਦਸਤਕ ਦੇ ਦਿੱਤੀ ਐ...ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ de ਅਹੁਦੇਦਾਰਾਂ ਦੀਆਂ ਚੋਣਾਂ ਅੱਜ ਹੀ ਯਾਨਿ ਕਿ 15 ਮਾਰਚ ਨੂੰ ਹੀ ਹੋਣਗੀਆਂ। ਦਿੱਲੀ ਹਾਈ ਕੋਰਟ ਨੇ ਚੋਣਾਂ 'ਤੇ ਰੋਕ ਲਗਾਉਣ ਵਾਲੀ ਪਟੀਸ਼ਨ ਖਾਰਿਜ ਕਰ ਦਿੱਤੀ ਐ ।