Punjab

ਨੌਜਵਾਨਾਂ ‘ਤੇ ਕਿਰਪਾਨ ਨਾਲ ਹਮਲਾ, ਗੰਭੀਰ ਜ਼ਖਮੀ !Punjabkesari TV

4 years ago

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ‘ਚ ਸੁਰੱਖਿਆ ਵਿਵਸਥਾ ਕਿਵੇਂ ਦਮ ਤੋੜ ਰਹੀ ਹੈ ਇਸਨੂੰ ਬਿਆਨ ਕਰਦੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਰਜਿੰਦਰਾ ਹਸਪਤਾਲ ‘ਚ ਬੁਰੀ ਤਰਾਂ ਜ਼ਖਮੀ ਹਾਲਤ ‘ਚ ਇਲਾਜ਼ ਕਰਵਾ ਰਹੇ ਇਸ ਨੌਜਵਾਨ ਦਾ ਨਾਮ ਹਰਮਨ ਹੈ, ਜਿਸਤੇ ਕਿਰਪਾਨ ਨਾਲ ਹਮਲਾ ਕਰਕੇ ਲਹੂ-ਲੂਹਾਨ ਕਰ ਦਿੱਤਾ ਗਿਆ। ਜ਼ਖਮੀ ਦੇ ਦੋਸਤਾਂ ਮੁਤਾਬਕ ਇੱਕ ਨੌਜਵਾਨ ਨਸ਼ੇ ਦੀ ਹਾਲਤ ‘ਚ ਉਨਾਂ ਕੋਲ ਆਇਆ ਤੇ ਕਿਰਪਾਨ ਨਾਲ ਹਮਲਾ ਕਰ ਦਿੱਤਾ।