Punjab

ਜੇਲ੍ਹ ‘ਚ ਨਸ਼ਾ ਸਪਲਾਈ ਕਰਨ ਵਾਲਾ ਮਜਦੂਰ ਗ੍ਰਿਫਤਾਰPunjabkesari TV

4 years ago

ਫਿਰੋਜ਼ਪੁਰ ਕੇਂਦਰੀ ਜੇਲ੍ਹ ਇੱਕ ਵਾਰ ਫਿਰ ਸੁਰਖੀਆਂ ‘ਚ ਹੈ। ਇਸ ਵਾਰ ਜੇਲ ਅੰਦਰੋਂ ਇੱਕ ਮਜਦੂਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੋ ਜੇਲ੍ਹ ‘ਚ ਨਸ਼ੇ ਦੀ ਸਪਲਾਈ ਕਰ ਰਿਹਾ ਸੀ। ਆਰੋਪੀ ਮਜਦੂਰ ਦੀਆਂ ਮਸ਼ੀਨਾਂ ਚੋਂ ਮੋਬਾਈਲ ਫੋਨ, ਹੈਰੋਇਨ ਤੇ ਬੀੜੀਆਂ ਦੇ ਬੰਡਲ ਬਰਾਮਦ ਹੋਏ ਨੇ। ਮਜਦੂਰ ਜੇਲ੍ਹ ‘ਚ ਠੇਕੇ ‘ਤੇ ਕੰਮ ਕਰਦਾ ਸੀ।