Punjab

Firozpur Police ਹਰਕਤ 'ਚ ਫੜੇ 2 ਨਸ਼ਾ ਤਸਕਰPunjabkesari TV

4 years ago

ਫਿਰੋਜ਼ਪੁਰ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜੱਦ ਉਸਨੇ 100 ਗ੍ਰਾਮ ਹੈਰੋਈਨ, 1 ਲੱਖ ਤੋਂ ਵੀ ਵੱਧ ਡਰੱਗ ਮੰਨੀ ਸਮੇਤ 2 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ। ਪੁਲਿਸ ਨੇ ਪ੍ਰੈਸ ਕਾਨਫਰੰਸ ਕਰਦਿਆਂ ਦੱਸਿਆ ਕਿ ਬਰਾਮਦ ਹੋਈ ਹੈਰੋਈਨ ਦੀ ਕੀਮਤ ਲਗਭੱਗ 50 ਲੱਖ ਹੈ। ਇਸ ਦੌਰਾਨ ਆਰੋਪੀਆਂ ਕੋਲੋਂ ਇੱਕ ਇਨੋਵਾ ਗੱਡੀ ਅਤੇ ਨਸ਼ਾ ਵੇਚ ਜੋ ਓਨਾ ਚੀਜ਼ਾਂ ਬਣਾਈਆਂ ਓਨਾ ਨੂੰ ਵੀ ਬਰਾਮਦ ਕੀਤਾ ਗਿਆ ਹੈ। 

NEXT VIDEOS