Punjab

ਨਸ਼ਾ ਤਸਕਰਾਂ ਨੇ ਕੀਤਾ ਵਿਅਕਤੀ 'ਤੇ ਹਮਲਾPunjabkesari TV

4 years ago

ਹਸਪਤਾਲ 'ਚ ਬੈੱਡ 'ਤੇ ਪਏ ਇਸ ਸ਼ਖਸ ਦਾ ਇਹ ਹਾਲ ਕਰਨ ਵਾਲੇ ਨਸ਼ਾ ਤਸਕਰ ਨੇ...ਜਿਨ੍ਹਾਂ ਨੇ ਇਸ 'ਤੇ ਜਾਨਲੇਵਾ ਹਮਲਾ ਕਰ ਦਿੱਤਾ ਤੇ  ਇਸਦੇ ਹੱਥ ਦਾ ਅੰਗੂਠਾ ਵੱਢ ਦਿੱਤਾ ਤੇ ਉਸ ਅੰਗੂਠੇ ਨੂੰ ਲੋਕਾਂ ਨੂੰ ਦਿਖਾ ਕੇ ਡਰਾਇਆ ਧਮਕਾਇਆ ਵੀ ਗਿਆ..ਇਹ ਦੋਸ਼ ਇਸ ਵਿਅਕਤੀ ਨੇ ਲਗਾਏ ਨੇ...

NEXT VIDEOS