Punjab

ਚਿੱਟੇ ਦੀ Overdose ਨਾਲ ਇੱਕ ਹੋਰ ਮੌਤPunjabkesari TV

4 years ago

ਮੁਕਤਸਰ ਸਾਹਿਬ ਦੀ ਸੁਬਾਸ਼ ਬਸਤੀ 'ਚ 34 ਸਾਲਾਂ ਵਿੱਕੀ ਕੁਮਾਰ ਦੀ ਚਿੱਟੇ ਦੀ ਓਵਰਡੋਜ਼ ਨਾਲ ਮੌਤ ਹੋ ਗਈ। ਮ੍ਰਿਤਕ ਆਪਣੇ ਪਿੱਛੇ ਬਜ਼ੁਰਗ ਮਾਂ, ਅਪਾਹਿਜ ਪਿਓ, 3 ਸਾਲਾਂ ਦੀ ਮਸੂਮ ਬੱਚੀ ਤੇ ਪਤਨੀ ਨੂੰ ਛੱਡ ਚਲਾ ਗਿਆ। ਜਿਸ ਤੋਂ ਬਾਅਦ ਪਰਿਵਾਰ 'ਚ ਮਾਤਮ ਦਾ ਮਾਹੌਲ ਛਾਇਆ ਹੋਇਆ ਹੈ। ਮ੍ਰਿਤਕ ਦੇ ਛੋਟੇ ਭਰਾ ਰਾਜੂ ਨੇ ਕਿਹਾ ਕਿ ਜਿਆਦਾ ਸਿਹਤ ਵਿਗੜਨ ਕਾਰਨ ਵਿੱਕੀ ਦਾ ਇਲਾਜ ਫਰੀਦਕੋਟ ਸ਼ਹਿਰ ਦੇ ਸਿਵਲ ਹਸਪਤਾਲ 'ਚ ਚੱਲ ਰਿਹਾ ਸੀ ਜਿਥੇ ਡਾਕਟਰਾਂ ਨੇ ਕਿਹਾ ਕਿ ਉਸਦੀ ਮੌਤ ਓਵਰਡੋਜ਼ ਨਾਲ ਹੋਈ ਹੈ। 
 

NEXT VIDEOS