Punjab

ਹੋਸ਼ ਉਡਾ ਦੇਣਗੇ ਕਰੋੜਾਂ ਦਾ ਚਿੱਟਾ ਪੀਣ ਵਾਲੇ ਨੌਜਵਾਨ ਦੇ ਅਹਿਮ ਖੁਲਾਸੇPunjabkesari TV

4 years ago

#jagbani#punjab#drug#bathinda

ਹੱਥ 'ਚ ਚਿੱਟਾ ਫੜ੍ਹੀ ਖੜ੍ਹਾ ਇਹ ਨੌਜਵਾਨ...ਸਰਕਾਰ ਦੇ ਪੰਜਾਬ 'ਚੋਂ ਨਸ਼ੇ 'ਤੇ ਠੱਲ ਪਾਉਣ ਦੇ ਦਾਅਵਿਆਂ ਦੀਆਂ ਧੱਜੀਆਂ ਉਡਾ ਰਿਹਾ ਹੈ ....ਦਰਅਸਲ ਇਹ ਸ਼ਖਸ ਬੀਤੇ 10 ਸਾਲ ਤੋਂ ਨਸ਼ੇ ਦੀ ਗ੍ਰਿਫਤ 'ਚ ਲਿਪਤ ਹੈ....ਨੌਜਵਾਨ ਮੁਤਾਬਕ ਉਹ ਪਹਿਲਾਂ ਸਮੈਕ ਪੀਣ ਦਾ ਆਦੀ ਸੀ ਤੇ ਬੀਤੇ 5, 6 ਸਾਲ ਤੋਂ ਉਹ ਚਿੱਟੇ ਦਾ ਨਸ਼ਾ ਕਰਨ ਲੱਗਾ.....ਨੌਜਵਾਨ ਨੇ ਦੱਸਿਆ ਕਿ ਉਸ ਨੂੰ ਚਿੱਟਾ 2500 ਰੁਪਏ 'ਚ ਮਿਲ ਜਾਂਦਾ ਹੈ ਤੇ ਉਹ 3 ਤੋਂ 5 ਹਜ਼ਾਰ ਰੁਪਏ ਤੱਕ ਦਾ ਚਿੱਟਾ ਆਮ ਕਰਦਾ ਹੈ....ਨੌਜਵਾਨ ਮੁਤਾਬਕ ਉਹ ਹੁਣ ਤੱਕ ਚਿੱਟੇ ਲਈ ਘੱਟੋ ਘੱਟ 2-3 ਕਰੋੜ ਰੁਪਇਆ ਬਰਬਾਦ ਕਰ ਚੁੱਕਾ ਹੈ....ਆਓ ਇਸ ਨੌਜਵਾਨ ਤੋਂ ਹੀ ਸੁਣਦੇ ਹਾਂ ਕਿੰਝ ਇਕ ਫੋਨ ਕਾਲ 'ਤੇ ਆਸਾਨੀ ਨਾਲ ਘਰ ਡਿਲੀਵਰ ਹੁੰਦਾ ਹੈ..