Punjab

Ex Akali leader Kiranbir Singh Kang ਨੇ Bus Driver ਦੀ ਕੀਤੀ ਕੁੱਟਮਾਰPunjabkesari TV

5 years ago

ਬਜ਼ੁਰਗ ਡਰਾਈਵਰ ਨੂੰ ਥੱਪੜ ਤੇ ਠੁੱਡੇ ਮਾਰ ਰਿਹਾ ਇਹ ਵਿਅਕਤੀ ਆਲ ਇੰਡੀਆ ਯੂਥ ਅਕਾਲੀ ਦਲ ਬਾਦਲ ਦਾ ਸਾਬਕਾ ਕੌਮੀ ਪ੍ਰਧਾਨ ਕਿਰਨਬੀਰ ਸਿੰਘ ਕੰਗ ਹੈ....ਦਰਅਸਲ ਕੰਗ ਦੀ ਗੱਡੀ ਨਾਲ ਚੰਡੀਗੜ੍ਹ ਯੂਨੀਵਰਸਿਟੀ ਦੀ ਬੱਸ ਦੀ ਫੇਟ ਵੱਜਣ ਤੋਂ ਬਾਅਦ ਕੰਗ ਨੇ ਡਰਾਈਵਰ ਨੂੰ ਘੇਰ ਕੇ ਉਸ ਨਾਲ ਕੁੱਟਮਾਰ ਕੀਤੀ। 54 ਸਾਲਾ ਬੱਸ ਡਰਾਈਵਰ ਗੁਰਚਰਨ ਸਿੰਘ, ਕੰਗ ਦੇ ਅੱਗੇ ਤਰਲੇ ਕੱਢਦਾ ਰਿਹਾ ਪਰ ਕੰਗ ਨੇ ਉਸ ਦੀ ਇਕ ਨਾ ਸੁਣੀ,