Punjab

ਜਲੰਧਰ ਦੇ ਕੀਰਤੀਨਗਰ 'ਚ ਖੁੱਲ੍ਹਿਆ ਨਵਾਂ ਕਲੀਨਿਕPunjabkesari TV

4 years ago

 

vio- ਜਲੰਧਰ ਦੇ ਕੀਰਤੀਨਗਰ 'ਚ ਲਾਧੋਵਾਲੀ ਰੋਡ ਤੇ ਨਵੇਂ ਖੁਲੇ ਹਸਪਤਾਲ ਦਾ ਉਦਘਾਟਨ ਪੰਜਾਬ ਕੇਸਰੀ ਗਰੁੱਪ ਦੇ ਡਾਇਰੈਕਟਰ ਸ਼੍ਰੀ ਅਭਿਜੈ ਚੋਪੜਾ ਨੇ ਕੀਤਾ |ਡਾ. ਵਿਭਵ ਗਾਂਧੀ ਵੱਲੋਂ ਲਾਧੋਵਾਲੀ ਰੋਡ ਤੇ ਨਿਰਮਲ ਬੋਨ  ਅਤੇ ਜੁਆਈਂਟ ਕਲੀਨਿਕ ਖੋਲਿਆ ਗਿਆ ਹੈ | ਉਨ੍ਹਾਂ ਦੱਸਿਆ ਕਿ ਮਰੀਜਾਂ ਨੂੰ ਘੱਟ ਖਰਚੇ ਚ ਵਧੀਆ ਇਲਾਜ ਮਿਲ ਸਕੇਗਾ | ਇੱਥੇ ਹੱਡੀਆਂ ਦੇ ਇਲਾਜ ਦੇ ਨਾਲ ਨਾਲ ਏਕਯੁਪ੍ਰੈਸ਼ਰ ਦੀ ਸੁਵਿਧਾ ਵੀ ਮਿਲ ਸਕੇਗੀ | 
 

NEXT VIDEOS