Punjab

Daughter ਦਾ Murder ਕਰ ਪਿਤਾ ਨੇ ਕੀਤਾ Suicide!Punjabkesari TV

5 years ago

ਮਕਾਨ ਨੰਬਰ 43 ਡੇਵਿਡ ਆਸ਼ੀਆਨਾ ....ਅੰਮ੍ਰਿਤਸਰ ਦੀ ਗੁਲਮੋਹਰ ਐਵਨਿਊ ਦਾ ਉਹ ਘਰ, ਜਿਸਦੀਆਂ ਚਾਰ ਦੀਵਾਰਾਂ ਦੇ ਅੰਦਰ ਅਜਿਹੀ ਵਾਰਦਾਤ ਹੋਈ, ਜਿਸਨੇ ਪੂਰੇ ਇਲਾਕੇ ਨੂੰ ਸੁੰਨ ਕਰ ਕੇ ਰੱਖ ਦਿੱਤਾ....ਘਰ ਦੀ ਧੀ ਨਿਲੋਫਰ, ਜੋ ਕਰੀਬ 6 ਮਹੀਨੇ ਪਹਿਲਾਂ ਇੰਗਲੈਂਡ ਤੋਂ ਆਈ ਸੀ, ਆਪਣੇ ਪੇਕੇ ਘਰ ਆਈ ਹੋਈ ਸੀ ....ਉਸਨੂੰ ਪਿਤਾ ਨੇ ਕਤਲ ਕਰ ਦਿੱਤਾ ...ਤੇ ਫਿਰ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ....ਰੋਂਦੀ ਹੋਈ ਮਾਂ ਨੇ ਦੱਸਿਆ ਕਿ ਜਿਸ ਵੇਲੇ ਘਟਨਾ ਵਾਪਰੀ, ਮ੍ਰਿਤਕ ਲੜਕੀ ਦੀ ਮਾਂ ਚਰਚ ਗਈ ਹੋਈ ਸੀ...