Punjab

ਨੂੰਹ ਦੇ ਦੂਜੇ ਵਿਆਹ 'ਚ ਪਹੁੰਚ ਸੁਹਰਿਆਂ ਨੇ ਪਾਇਆ ਭੜਥੂ, ਦੇਖੋ ਵੀਡੀਓPunjabkesari TV

4 years ago

ਬਿਮਾਰ ਪਤੀ ਤੋਂ ਅੱਕ ਪੇਕੇ ਗਈ ਮਨਪ੍ਰੀਤ ਕੌਰ ਚੋਰੀ ਗੁਰੂਦੁਆਰਾ ਸਾਹਿਬ ਦੂਜਾ ਵਿਆਹ ਕਰਵਾਉਣ ਪਹੁੰਚੀ। ਪਰ ਪਹਿਲੇ ਪਤੀ ਨੇ ਆਕੇ ਉਸਦਾ ਵਿਆਹ ਤੁੜਵਾ ਦਿੱਤਾ। ਮਨਪ੍ਰੀਤ ਦੇ ਪਤੀ ਮੰਗਲ ਦਾ ਕਹਿਣਾ ਕਿ ਬਿੰਨਾ ਤਲਾਕ ਤੋਂ ਚੋਰੀ ਉਸਦੀ ਪਤਨੀ ਦੂਸਰਾ ਵਿਆਹ ਕਰਵਾ ਰਹੀ ਸੀ। ਉਸਦੇ ਰਿਸ਼ਤੇਦਾਰ ਨੇ ਉਸਨੂੰ ਖਬਰ ਦਿੱਤੀ ਕਿ ਜਿਸ ਨੂੰ ਸੁਣਦਿਆਂ ਉਹ ਮੌਕੇ ਪਰਿਵਾਰ ਸਮੇਤ ਮੌਕੇ 'ਤੇ ਪੁੱਜਾ। ਮੰਗਲ ਸਿੰਘ ਨੇ ਦੱਸਿਆ ਕਿ ਉਸਦਾ 1 ਸਾਲ ਦਾ ਮੁੰਡਾ ਵੀ ਹੈ।  
 

NEXT VIDEOS