Punjab

ਹੁਣ Pet Dog ਨੂੰ ਸੈਰ ਨਾ ਕਰਾਉਣ 'ਤੇ ਲੱਗੇਗਾ ਲੱਖਾਂ ਦਾ ਜੁਰਮਾਨਾ!Punjabkesari TV

4 years ago

 #DogLovers #PetDog #Australia 

ਜੀ ਹਾਂ, ਜੇਕਰ ਤੁਸੀਂ ਕੁੱਤੇ ਪਾਲਣ ਦੇ ਸ਼ੌਕੀਨ ਹੋ ਪਰ ਉਨ੍ਹਾਂ ਨੂੰ ਸੈਰ ਕਰਵਾਉਣ ਦੇ ਆਦੀ ਨਹੀਂ ਤਾਂ ਹੁਣ  ਇਹ ਗੱਲ ਤੁਹਾਡੇ ਲਈ ਮੁਸੀਬਤ ਦਾ ਸਬੱਬ ਬਣ ਸਕਦੀ ਹੈ.....ਜੇਕਰ ਤੁਸੀਂ ਆਪਣੇ ਪਾਲਤੂ ਕੁੱਤੇ ਨੂੰ ਸੈਰ ਨਹੀਂ ਕਰਵਾਉਂਦੇ ਤਾਂ ਤੁਹਾਨੂੰ ਲੱਗ ਸਕਦਾ ਹੈ ਭਾਰੀ ਜੁਰਮਾਨਾ.....ਪਰ ਰੁਕੋ ਇਹ ਨਵਾਂ ਨਿਯਮ ਭਾਰਤ ਵਿਚ ਨਹੀਂ ਸਗੋਂ ਲਾਗੂ ਹੋਇਆ ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ਵਿਚ..

NEXT VIDEOS