Punjab

ਬੱਚੇ ਨੂੰ Expiry Medicine ਦੇਣ ਵਾਲੇ Doctor ਦਾ ਤਾਬੜਤੋੜ ਕੁਟਾਪਾPunjabkesari TV

4 years ago

ਇਹ ਤਾਬੜਤੋੜ ਕੁਟਾਪਾ ਚੜ੍ਹ ਰਿਹਾ ਹੈ ਉਸ ਡਾਕਟਰ ਦਾ.... ਜਿਸ ਨੇ ਇਕ ਮਾਸੂਮ ਬੱਚੇ ਨੂੰ ਐਕਸਪਾਇਰੀ ਦਵਾਈ ਦੇ ਦਿੱਤੀ.....ਜਿਸ ਨਾਲ ਬੱਚੇ ਦੀ ਤਬੀਅਤ ਹੋਰ ਖਰਾਬ ਹੋ ਗਈ.... ਮਾਮਲਾ ਪਟਿਆਲਾ ਦੀ ਗੁਰਬਖਸ਼ ਕਾਲੋਨੀ ਦਾ ਹੈ....ਡਾਕਟਰ ਦਾ ਨਾਂ ਕਪਿਲ ਦੱਸਿਆ ਜਾ ਰਿਹਾ ਹੈ। ਘਟਨਾ ਤੋਂ ਬਾਅਦ ਗੁੱਸੇ 'ਚ ਆਏ ਬੱਚੇ ਦੇ ੁਪਰਿਵਾਰ ਨੂੰ ਕਲੀਨਿਕ ਵਿਚ ਜਾ ਕੇ ਡਾਕਟਰ ਦਾ ਕੁਟਾਪਾ ਚਾੜ੍ਹਿਆ ਤੇ ਉਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ।