Punjab

ਮੋਦੀ ਵਾਂਗ ਜੁਮਲੇ ਮਾਰ ਰਹੇ ਨੇ ਰਾਹੁਲ –ਡਾ ਗਾਂਧੀPunjabkesari TV

5 years ago

ਪਟਿਆਲਾ- ਰਾਹੁਲ ਗਾਂਧੀ ਵਲੋਂ ਗਰੀਬਾਂ ਦੇ ਖਾਤੇ ਚ ਪ੍ਰਤੀ ਮਹੀਨੇ ਛੇ ਹਜ਼ਾਰ ਰੁਪਏ ਦੇਨ ਦੇ ਐਲਾਨ ਨੂੰ ਪਟਿਆਲਾ ਤੋਂ ਪੀ.ਡੀ.ਏ ਦੇ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ ਨੇ ਵੋਟ ਲੁਭਾਓ ਨਾਰਾ ਦੱਸਿਆ ਹੈ.ਡਾ ਗਾਂਧੀ ਦਾ ਕਹਿਣਾ ਹੈ ਕਿ ਮੋਦੀ ਵਾਂਗ ਰਾਹੁਲ ਵੀ ਜੁਮਲੇ ਮਾਰ ਰਹੇ ਹਨ.

NEXT VIDEOS