Punjab

Jalandhar 'ਚ ਟਲਿਆ ਵੱਡਾ Rail Incident, ਦੇਖੋ Driver ਦੀ ਸਮਝਦਾਰੀPunjabkesari TV

4 years ago

ਤਸਵੀਰਾਂ ਜਲੰਧਰ ਦੇ ਨਜ਼ਦੀਕ ਪੈਂਦੇ ਭੋਗਪੁਰ ਸਟੇਸ਼ਨ ਦੀਆਂ ਨੇ ਜਿਥੇ ਜਲੰਧਰ ਤੋਂ ਪਠਾਨਕੋਟ ਜਾ ਰਹੀ ਡੀ.ਐੱਮ.ਯੂ ਟਰੇਨ 'ਚ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ। ਰੇਲ ਗੱਡੀ ਦੇ ਡਰਾਈਵਰ ਅਸ਼ਵਨੀ ਕੁਮਾਰ ਦੇ ਮੁਤਾਬਿਕ ਉਸਨੇ ਗੱਡੀ ਦੇ ਇੰਜਣ ਚੋ ਧੁਆਂ ਨਿਕਲਦੇ ਦੇਖਿਆ ਅਤੇ ਤੁਰੰਤ ਰੇਲ ਅਧਿਕਾਰੀਆਂ ਨੂੰ ਇਸਦੀ ਜਾਣਕਾਰੀ ਦਿੱਤੀ ਅਤੇ ਬਾਕੀ ਡੱਬਿਆਂ ਨੂੰ ਇੱਜਣ ਦੇ ਨਾਲੋਂ ਵੱਖ ਕਰ ਦਿੱਤਾ। ਸੂਚਨਾ ਤੋਂ ਬਾਅਦ ਮੌਕੇ 'ਤੇ ਫਾਇਰ ਵਿਭਾਗ ਦੀ ਗੱਡੀ ਵੀ ਪਹੁੰਚ ਗਈ ਅਤੇ ਹਾਲਾਤਾਂ 'ਤੇ ਕਾਬੂ ਪਾ ਲਿਆ ਗਿਆ। 
 

NEXT VIDEOS